Site icon Dainik Savera Punjab

ਡੇਰਾ ਬਾਬਾ ਨਾਨਕ: ਮੈਡੀਕਲ ਸਟੋਰ ਮਾਲਕ ਤੇ ਫਇਰਿੰਗ, ਇਲਾਕੇ ਚ ਦਹਿਸ਼ਤ ਦਾ ਮਾਹੌਲ

Dera Baba Nanak: Medical store owner shot dead, atmosphere of terror in the area

Dera Baba Nanak: Medical store owner shot dead, atmosphere of terror in the area

ਅੰਮ੍ਰਿਤਸਰ ਨਿਊਜ਼ : ਡੇਰਾ ਬਾਬਾ ਨਾਨਕ ਤੋਂ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਅੱਜ ਸਵੇਰੇ ਇੱਕ ਮੈਡੀਕਲ ਸਟੋਰ ਮਾਲਕ ਰਨਦੀਪ ਸਿੰਘ ਨੂੰ ਅਣਪਛਾਤਿਆਂ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਪੁਲਿਸ ਦੇ ਅਨੁਸਾਰ, ਘਟਨਾ ਸਟੋਰ ਦੇ ਅੰਦਰ ਹੋਈ, ਅਤੇ ਮ੍ਰਿਤਕ ਦੀ ਪਛਾਣ ਤੁਰੰਤ ਕਰ ਲਈ ਗਈ। ਪੁਲਿਸ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਾਇਰਿੰਗ ਦੇ ਕਾਰਣ ਅਤੇ ਹੱਤਿਆਕਾਰਾਂ ਦੀ ਪਹਿਚਾਣ ਲਈ ਖੰਗਾਲ ਰਹੀ ਹੈ।

READ ALSO : ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਸ਼ੁਰੂ ਕੀਤਾ ‘ਮਿਸ਼ਨ 2027’, ਸਰਕਾਰ ਨੂੰ ਦਿੱਤਾ ਸੰਘਰਸ਼ ਦਾ ਅਲਟੀਮੈਟਮ

ਅਧਿਕਾਰੀਆਂ ਨੇ ਲੋਕਾਂ ਨੂੰ ਘਬਰਾਉਣ ਤੋਂ ਬਚਣ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਮਚਾ ਦਿੱਤੀ ਹੈ ਅਤੇ ਸਥਾਨਕ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੈ।

ਪੰਜਾਬ ਵਿੱਚ 29 ਅਤੇ 31 ਜਨਵਰੀ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਰਹੇਗੀ ਬੰਦ

Exit mobile version