skip to content

BIG NEWS: ਡੈਨਮਾਰਕ ਰੇਲ ਹਾਦਸਾ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, 5 ਗੰਭੀਰ ਜ਼ਖਮੀ

ਡੈਨਮਾਰਕ ਵਿੱਚ ਵੀਰਵਾਰ, 23 ਅਪ੍ਰੈਲ ਦੀ ਸਵੇਰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਦੋਂ ਦੋ ਯਾਤਰੀ ਟ੍ਰੇਨਾਂ ਆਹਮੋ-ਸਾਹਮਣੇ ਟਕਰਾ ਗਈਆਂ। ਇਹ ਘਟਨਾ ਰਾਜਧਾਨੀ ਕੋਪਨਹੇਗਨ ਤੋਂ ਲਗਭਗ 40 ਕਿਲੋਮੀਟਰ ਉੱਤਰ ਵਿੱਚ ਸਥਿਤ ਹਿਲੇਰੋਡ (Hillerød) ਨੇੜੇ ਸਵੇਰੇ ਕਰੀਬ 6:30 ਵਜੇ ਵਾਪਰੀ। ਰਿਪੋਰਟਾਂ ਅਨੁਸਾਰ,5 ਲੋਕ ਗੰਭੀਰ ਜ਼ਖਮੀ ,ਲਗਭਗ 12 ਲੋਕ ਹਲਕੇ ਜ਼ਖਮੀ ,ਦੋਵੇਂ ਟ੍ਰੇਨਾਂ ਵਿੱਚ ਕੁੱਲ 38 ਯਾਤਰੀ ਸਵਾਰ … Continue reading BIG NEWS: ਡੈਨਮਾਰਕ ਰੇਲ ਹਾਦਸਾ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, 5 ਗੰਭੀਰ ਜ਼ਖਮੀ