skip to content

ਸੋਨਮ ਵਾਂਗਚੁਕ ਦੀ ਸਿਹਤ ਨੂੰ ਲੈ ਕੇ ਪਤਨੀ ਗੀਤਾਂਜਲੀ ਦੀ ਹਾਈ ਕੋਰਟ ’ਚ ਪਟੀਸ਼ਨ, ਕਿਹਾ ‘ਸਫਦਰਜੰਗ ਹਸਪਤਾਲ ’ਤੇ ਭਰੋਸਾ ਨਹੀਂ, ਨਿੱਜੀ ਹਸਪਤਾਲ ਭੇਜੋ’

ਨੈਸ਼ਨਲ ਨਿਊਜ਼ : ਸਮਾਜਿਕ ਵਰਕਰ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਜੇ. ਆਂਗਮੋ ਨੇ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਤੋਂ ਕਿਸੇ ਨਿੱਜੀ ਹਸਪਤਾਲ ਵਿੱਚ ਰੈਫਰ ਕਰਨ ਦੀ ਮਨਜ਼ੂਰੀ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਦੀ ਮੰਗ ਕਰਨਗੇ। ਸਫਦਰਜੰਗ ਹਸਪਤਾਲ ‘ਤੇ ਜਤਾਇਆ ਅਵਿਸ਼ਵਾਸ ਆਂਗਮੋ ਨੇ ਦੋਸ਼ ਲਗਾਇਆ … Continue reading ਸੋਨਮ ਵਾਂਗਚੁਕ ਦੀ ਸਿਹਤ ਨੂੰ ਲੈ ਕੇ ਪਤਨੀ ਗੀਤਾਂਜਲੀ ਦੀ ਹਾਈ ਕੋਰਟ ’ਚ ਪਟੀਸ਼ਨ, ਕਿਹਾ ‘ਸਫਦਰਜੰਗ ਹਸਪਤਾਲ ’ਤੇ ਭਰੋਸਾ ਨਹੀਂ, ਨਿੱਜੀ ਹਸਪਤਾਲ ਭੇਜੋ’