skip to content

ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ ਚੁੱਕਿਆ ਕੇਤਨ ਅਗਰਵਾਲ ਮਾਮਲਾ ਤੇ ਕੀਤਾ Men Bill ਦਾ ਜ਼ਿਕਰ

ਪੰਜਾਬ ਡੈਸਕ: ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਪੁਣੇ ਦੇ ਕੇਤਨ ਅਗਰਵਾਲ ਮਾਮਲੇ ਵਿੱਚ ਨਿਰਪੱਖ, ਡੂੰਘੀ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਅਨਿਆਇ ਹੋਣ ਦੀ ਸਥਿਤੀ ਵਿੱਚ ਉਸਨੂੰ, ਚਾਹੇ ਉਹ ਕਿਸੇ ਵੀ ਲਿੰਗ ਨਾਲ ਸਬੰਧਤ ਹੋਵੇ, ਨਿਆਂ ਅਤੇ ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਦਾ ਬਰਾਬਰ ਅਧਿਕਾਰ … Continue reading ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ ਚੁੱਕਿਆ ਕੇਤਨ ਅਗਰਵਾਲ ਮਾਮਲਾ ਤੇ ਕੀਤਾ Men Bill ਦਾ ਜ਼ਿਕਰ