skip to content

Delimitation Bill ‘ਤੇ PM ਮੋਦੀ ਨੇ ਜਾਰੀ ਕੀਤਾ ਵੀਡੀਓ ਮੈਸੇਜ, ਬੋਲੇ – “ਅਸੀਂ ‘ਨਾਰੀ ਸ਼ਕਤੀ’ ਨਾਲ ਕੀਤਾ ਵਾਅਦਾ ਨਿਭਾਇਆ”

Delimitation Bill : ਪ੍ਰਧਾਨ ਮੰਤਰੀ ਮੋਦੀ ਨੇ ਹੱਦਬੰਦੀ ਬਿੱਲ ਦੇ ਸਬੰਧ ਵਿੱਚ ‘X’ (ਪਹਿਲਾਂ ਟਵਿੱਟਰ) ‘ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਨਾਰੀ ਸ਼ਕਤੀ’ ਨਾਲ ਕੀਤਾ ਵਾਅਦਾ ਨਿਭਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਉਨ੍ਹਾਂ ਦਾ ਸੰਕਲਪ ਅਟੱਲ ਹੈ। ਉਨ੍ਹਾਂ ਅੱਗੇ ਕਿਹਾ … Continue reading Delimitation Bill ‘ਤੇ PM ਮੋਦੀ ਨੇ ਜਾਰੀ ਕੀਤਾ ਵੀਡੀਓ ਮੈਸੇਜ, ਬੋਲੇ – “ਅਸੀਂ ‘ਨਾਰੀ ਸ਼ਕਤੀ’ ਨਾਲ ਕੀਤਾ ਵਾਅਦਾ ਨਿਭਾਇਆ”