ਦਿੱਲੀ ਟ੍ਰੈਫਿਕ ਅਲਰਟ: ਪੂਰਬੀ ਦਿੱਲੀ ਰੂਟ ‘ਤੇ 30 ਜੂਨ ਤੱਕ ਜਾਮ ਦੀ ਸੰਭਾਵਨਾ
ਐਲਐਮ ਬੰਦ ਤੋਂ ਲੈ ਕੇ ਸ਼ਾਸਤਰੀ ਨਗਰ, ਕਰਕਰੀ ਮੋੜ ਅਤੇ ਖੁਰਜੀ ਰੈੱਡ ਲਾਈਟ ਤੱਕ ਦਾ ਰੂਟ ਅਗਲੇ ਕੁਝ ਹਫ਼ਤਿਆਂ ਲਈ ਸਭ ਤੋਂ ਵੱਧ ਪ੍ਰਭਾਵਿਤ ਰਹੇਗਾ। ਇਸ ਦੌਰਾਨ ਗੀਤਾ ਕਲੋਨੀ ਵੱਲ ਜਾਣ ਵਾਲਾ ਇੱਕ ਕੈਰੇਜਵੇਅ ਵੀ ਬੰਦ ਰਹੇਗਾ। ਦਿੱਲੀ ਲੋਕ ਨਿਰਮਾਣ ਵਿਭਾਗ (PWD) ਵੱਲੋਂ ਨਾਲਿਆਂ ਦੀ ਸਫ਼ਾਈ ਅਤੇ ਗਾਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ, … Continue reading ਦਿੱਲੀ ਟ੍ਰੈਫਿਕ ਅਲਰਟ: ਪੂਰਬੀ ਦਿੱਲੀ ਰੂਟ ‘ਤੇ 30 ਜੂਨ ਤੱਕ ਜਾਮ ਦੀ ਸੰਭਾਵਨਾ
Copy and paste this URL into your WordPress site to embed
Copy and paste this code into your site to embed