skip to content

WEATHER : ਮੀਂਹ ਨੇ ਮਚਾਈ ਤਬਾਹੀ ! ਦਿੱਲੀ-NCR ‘ਚ ਰੈੱਡ ਅਲਰਟ ਜਾਰੀ ; ਕੰਮ ‘ਤੇ ਜਾਣ ਤੋਂ ਪਹਿਲਾਂ ਜਾਣੋ ਟ੍ਰੈਫਿਕ ਅਪਡੇਟਸ

Delhi Rain Alert : ਇਸ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਦਾ ਇਹ ਦੌਰ ਅਗਲੇ ਕੁਝ ਘੰਟਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਦਿੱਲੀ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ, ਜਿਸ ਵਿੱਚ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਦੀ ਚੇਤਾਵਨੀ ਦਿੱਤੀ ਗਈ ਹੈ। ਆਉਣ … Continue reading WEATHER : ਮੀਂਹ ਨੇ ਮਚਾਈ ਤਬਾਹੀ ! ਦਿੱਲੀ-NCR ‘ਚ ਰੈੱਡ ਅਲਰਟ ਜਾਰੀ ; ਕੰਮ ‘ਤੇ ਜਾਣ ਤੋਂ ਪਹਿਲਾਂ ਜਾਣੋ ਟ੍ਰੈਫਿਕ ਅਪਡੇਟਸ