skip to content

ਦਿੱਲੀ: ਪੈਟਰੋਲ-ਡੀਜ਼ਲ ਲਈ ਹੁਣ ਲਾਜ਼ਮੀ ਹੈ ਇਹ ਸਰਟੀਫਿਕੇਟ ਨਹੀਂ ਤਾ ‘No Fuel’

ਨਵੀਂ ਦਿੱਲੀ (ਦੈਨਿਕ ਸਵੇਰਾ): ਜੇ ਤੁਸੀਂ ਦਿੱਲੀ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਖ਼ਬਰ ਸਿੱਧੇ ਤੌਰ ‘ਤੇ ਤੁਹਾਡੇ ਨਾਲ ਜੁੜਦੀ ਹੈ। ਸਰਕਾਰ ਨੇ ਹੁਣ ਇਹ ਨਿਯਮ ਲਾਗੂ ਕਰ ਦਿੱਤਾ ਹੈ ਕਿ ਪੈਟਰੋਲ ਜਾਂ ਡੀਜ਼ਲ ਭਰਵਾਉਣ ਤੋਂ ਪਹਿਲਾਂ ਵਾਹਨ ਦਾ ਪੀਯੂਸੀ (Pollution Under Control) ਸਰਟੀਫਿਕੇਟ ਲਾਜ਼ਮੀ ਤੌਰ ‘ਤੇ ਚੈੱਕ ਕੀਤਾ ਜਾਵੇਗਾ। ਜੇ ਪੀਯੂਸੀ ਨਹੀਂ ਹੋਵੇਗਾ ਤਾਂ ਫਿਊਲ … Continue reading ਦਿੱਲੀ: ਪੈਟਰੋਲ-ਡੀਜ਼ਲ ਲਈ ਹੁਣ ਲਾਜ਼ਮੀ ਹੈ ਇਹ ਸਰਟੀਫਿਕੇਟ ਨਹੀਂ ਤਾ ‘No Fuel’