skip to content

Delhi Weather Update: ਪਹਾੜਾਂ ‘ਚ ਬਰਫ਼ਬਾਰੀ ਕਾਰਨ ਦਿੱਲੀ-NCR ‘ਚ ਵਧੇਗੀ ਠੰਢ, ਹਵਾ ਦੀ ਗੁਣਵੱਤਾ ਮੁੜ ‘ਰੈੱਡ ਜ਼ੋਨ’ ‘ਚ ਪਹੁੰਚਣ ਦਾ ਖ਼ਦਸ਼ਾ

Delhi Weather Update: ਪਹਾੜੀ ਇਲਾਕਿਆਂ ਵਿੱਚ ਬਦਲ ਰਹੇ ਮੌਸਮ ਦਾ ਅਸਰ ਹੁਣ ਮੈਦਾਨੀ ਖੇਤਰਾਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਦਿੱਲੀ ਸਮੇਤ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਘੱਟੋ-ਘੱਟ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸਰਦੀ ਹੋਰ ਵਧੇਗੀ ਅਤੇ ਇਸ ਹਫ਼ਤੇ ਪਾਰਾ 10 ਡਿਗਰੀ ਸੈਲਸੀਅਸ … Continue reading Delhi Weather Update: ਪਹਾੜਾਂ ‘ਚ ਬਰਫ਼ਬਾਰੀ ਕਾਰਨ ਦਿੱਲੀ-NCR ‘ਚ ਵਧੇਗੀ ਠੰਢ, ਹਵਾ ਦੀ ਗੁਣਵੱਤਾ ਮੁੜ ‘ਰੈੱਡ ਜ਼ੋਨ’ ‘ਚ ਪਹੁੰਚਣ ਦਾ ਖ਼ਦਸ਼ਾ