skip to content

ਦਿੱਲੀ-NCR ‘ਚ ਵਧੇਗੀ ਠੰਡ ; ਪਾਰਾ 10 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ, ਸਵੇਰ-ਸ਼ਾਮ ਧੁੰਦ ਪੈਣ ਦੇ ਆਸਾਰ

Delhi NCR Weather : ਬਦਲਦੇ ਮੌਸਮ ਦਾ ਅਸਰ ਹੁਣ ਦਿੱਲੀ ਅਤੇ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਸਾਫ਼ ਦਿਖਾਈ ਦੇਣ ਲੱਗਾ ਹੈ। ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਕਾਰਨ ਠੰਡ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਨਾਲ ਰਾਤ ਅਤੇ ਸਵੇਰ ਵੇਲੇ ਠੰਡ ਕਾਫ਼ੀ ਵੱਧ ਗਈ … Continue reading ਦਿੱਲੀ-NCR ‘ਚ ਵਧੇਗੀ ਠੰਡ ; ਪਾਰਾ 10 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ, ਸਵੇਰ-ਸ਼ਾਮ ਧੁੰਦ ਪੈਣ ਦੇ ਆਸਾਰ