skip to content

Delhi liquor policy case: ਕੇ. ਕਵਿਤਾ ਨੂੰ ਮਿਲੀ ਕਲੀਨ ਚਿੱਟ..

ਨਵੀਂ ਦਿੱਲੀ (ਦੈਨਿਕ ਸਵੇਰਾ): ਰਾਊਜ਼ ਐਵੇਨਿਊ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਲਿਕਰ ਪਾਲਿਸੀ ਕੇਸ ਵਿੱਚ ਕੇ. ਕਵਿਤਾ ਖ਼ਿਲਾਫ਼ CBI ਦੇ ਕੇਸ ਨੂੰ ਰੱਦ ਕਰ ਦਿੱਤਾ। ਇਸਦੇ ਨਾਲ ਹੀ ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ ਅਤੇ ਹੋਰ ਸਾਰੇ ਦੋਸ਼ੀਆਂ ਖ਼ਿਲਾਫ਼ ਦਰਜ ਕੇਸ ਵੀ ਖਤਮ ਕਰ ਦਿੱਤੇ ਗਏ। ਕੋਰਟ ਨੇ ਕਿਹਾ ਕਿ ਕੋਈ ਪੱਕਾ ਸਬੂਤ ਨਹੀਂ ਮਿਲਿਆ। ਕੇ. ਕਵਿਤਾ … Continue reading Delhi liquor policy case: ਕੇ. ਕਵਿਤਾ ਨੂੰ ਮਿਲੀ ਕਲੀਨ ਚਿੱਟ..