skip to content

ਟੈਲੀਗ੍ਰਾਮ ਨੂੰ ਨਹੀਂ ਮਿਲੀ ਰਾਹਤ, 22 ਜੂਨ ਤੱਕ ਐਪ ਰਹੇਗਾ ਬਲਾਕ

ਨੈਸ਼ਨਲ ਡੈਕਸ: 21 ਜੂਨ ਨੂੰ ਹੋਣ ਵਾਲੀ NEET-UG ਦੀ ਮੁੜ-ਪ੍ਰੀਖਿਆ ਵਿੱਚ ਪੇਪਰ ਲੀਕ ਅਤੇ ਗੜਬੜੀਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਟੈਲੀਗ੍ਰਾਮ ਐਪ ‘ਤੇ ਪਾਬੰਦੀ ਲਗਾਈ ਸੀ। ਦਿੱਲੀ ਹਾਈ ਕੋਰਟ (Delhi high court) ਦੇ ਜਸਟਿਸ ਤੇਜਸ ਕਰੀਆ (Justice Tejas Kariya) ਦੀ ਬੈਂਚ ਨੇ ਇਸ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਟੈਲੀਗ੍ਰਾਮ ਦੀ ਪਟੀਸ਼ਨ (petition) ਨੂੰ ਸ਼ੁੱਕਰਵਾਰ … Continue reading ਟੈਲੀਗ੍ਰਾਮ ਨੂੰ ਨਹੀਂ ਮਿਲੀ ਰਾਹਤ, 22 ਜੂਨ ਤੱਕ ਐਪ ਰਹੇਗਾ ਬਲਾਕ