skip to content

ਦਿੱਲੀ ਵਿੱਚ ਕੁੜੀ ਦੀ ਹੱਤਿਆ, ਪਰਿਵਾਰ ਦਫ਼ਨ ਕਰਨ ਲੱਗਾ, ਪੁਲਿਸ ਨੇ ਮੌਕੇ ‘ਤੇ ਰੋਕਿਆ

ਨਵੀਂ ਦਿੱਲੀ (ਦੈਨਿਕ ਸਵੇਰਾ): ਦਿੱਲੀ ਦੇ ਹਰੀ ਨਗਰ ਥਾਣੇ ਵਿੱਚ ਇੱਕ ਕੁੜੀ ਦੀ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇੱਕ PCR ਕਾਲ ਮਿਲੀ ਸੀ ਜਿਸ ਵਿੱਚ ਦੱਸਿਆ ਗਿਆ ਕਿ ਕੁੜੀ ਨੂੰ ਉਸਦੇ ਪਰਿਵਾਰ ਨੇ ਮਾਰ ਦਿੱਤਾ ਹੈ ਕਿਉਂਕਿ ਉਹ ਆਪਣੇ ਹੀ ਰਿਸ਼ਤੇਦਾਰ ਨਾਲ ਪਿਆਰ ਕਰਦੀ ਸੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ, ਪਰਿਵਾਰ … Continue reading ਦਿੱਲੀ ਵਿੱਚ ਕੁੜੀ ਦੀ ਹੱਤਿਆ, ਪਰਿਵਾਰ ਦਫ਼ਨ ਕਰਨ ਲੱਗਾ, ਪੁਲਿਸ ਨੇ ਮੌਕੇ ‘ਤੇ ਰੋਕਿਆ