skip to content

ਦਿੱਲੀ ਕਾਰ ਧਮਾਕਾ ਮਾਮਲਾ: NIA ਦੀ ਚਾਰਜਸ਼ੀਟ ਵਿੱਚ ਡਿਜੀਟਲ ਪਲੇਟਫਾਰਮਾਂ ਦੀ ਦੁਰਵਰਤੋਂ ਦੇ ਦੋਸ਼ ,ਲਾਲ ਕਿਲ੍ਹਾ ਇਲਾਕੇ ਦੇ ਧਮਾਕੇ ਦੀ ਜਾਂਚ ਵਿੱਚ ਵੱਡੇ ਦਾਅਵੇ

ਨੈਸ਼ਨਲ ਨਿਊਜ਼ : National Investigation Agency ਨੇ ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿੱਚ ਪਿਛਲੇ ਸਾਲ ਹੋਏ ਭਿਆਨਕ ਕਾਰ ਧਮਾਕੇ ਮਾਮਲੇ ਵਿੱਚ ਵਿਸ਼ੇਸ਼ ਅਦਾਲਤ ਵਿੱਚ ਇੱਕ ਵਿਸਤ੍ਰਿਤ ਚਾਰਜਸ਼ੀਟ ਦਾਇਰ ਕੀਤੀ ਹੈ। ਏਜੰਸੀ ਵੱਲੋਂ ਦਾਇਰ ਕੀਤੀ ਗਈ ਹਜ਼ਾਰਾਂ ਪੰਨਿਆਂ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਤਿਵਾਦੀ ਤੱਤਾਂ ਨੇ ਡਿਜੀਟਲ ਪਲੇਟਫਾਰਮਾਂ ਅਤੇ ਆਨਲਾਈਨ ਸਰੋਤਾਂ ਦੀ ਮਦਦ … Continue reading ਦਿੱਲੀ ਕਾਰ ਧਮਾਕਾ ਮਾਮਲਾ: NIA ਦੀ ਚਾਰਜਸ਼ੀਟ ਵਿੱਚ ਡਿਜੀਟਲ ਪਲੇਟਫਾਰਮਾਂ ਦੀ ਦੁਰਵਰਤੋਂ ਦੇ ਦੋਸ਼ ,ਲਾਲ ਕਿਲ੍ਹਾ ਇਲਾਕੇ ਦੇ ਧਮਾਕੇ ਦੀ ਜਾਂਚ ਵਿੱਚ ਵੱਡੇ ਦਾਅਵੇ