Site icon Dainik Savera Punjab

Delhi Car Blast : ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 17

ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹਾ ਨੇੜੇ ਹੋਏ ਕਾਰ ਬਲਾਸਟ ਮਾਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਸੋਮਵਾਰ ਨੂੰ ਇਸ ਧਮਾਕੇ ‘ਚ ਜ਼ਖਮੀ ਹੋਏ ਦੋ ਹੋਰ ਲੋਕਾਂ ਨੇ ਇਲਾਜ ਦੌਰਾਨ ਅੱਜ LNJP ਹਸਪਤਾਲ ‘ਚ ਦਮ ਤੋੜ ਦਿੱਤਾ।

BREAKING : Al-Falah University ਨਾਲ ਸਬੰਧਿਤ 25 ਟਿਕਾਣਿਆਂ ‘ਤੇ ED ਦੀ ਛਾਪੇਮਾਰੀ

ਮ੍ਰਿਤਕਾਂ ਦੀ ਹੋਈ ਪਛਾਣ

ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 50 ਸਾਲਾ ਲੁਕਮਾਨ (Lukman) ਅਤੇ 50 ਸਾਲਾ ਵਿਨੈ ਪਾਠਕ (Vinay Pathak) ਵਜੋਂ ਹੋਈ ਹੈ। ਇਹ ਦੋਵੇਂ ਰਾਸ਼ਟਰੀ ਰਾਜਧਾਨੀ ਦੇ LNJP ਹਸਪਤਾਲ ‘ਚ ਦਾਖਲ ਸਨ ਅਤੇ ਗੰਭੀਰ ਰੂਪ ‘ਚ ਜ਼ਖਮੀ ਹੋਣ ਕਾਰਨ ਇਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਦਿੱਲੀ ਬੰਬ ਬਲਾਸਟ ‘ਚ ਸ਼ਾਮਲ ਉਮਰ ਦੀ ਕੀ ਹਮਾਸ ਵਰਗੇ ਹਮਲੇ ਦੀ ਸੀ ਸਾਜ਼ਿਸ਼…!

Exit mobile version