skip to content

BREAKING: ਜੁਮੇ ਦੀ ਨਮਾਜ਼ ਦੌਰਾਨ ਪਾਕਿਸਤਾਨ ਵਿੱਚ ਭਿਆਨਕ ਧਮਾਕਾ ਕਈਆਂ ਦੀ ਮੌਤ ਦੀ ਖ਼ਬਰ

ਨੈਸ਼ਨਲ ਡੈਸਕ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਰਲਾਈ ਇਲਾਕੇ ਵਿੱਚ ਸਥਿਤ ਇਮਾਮ ਬਾਰਗਾਹ ਖਦੀਜਤੁਲ ਕੁਬਰਾ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਦੀ ਆਵਾਜ਼ ਨਾਲ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਮੌਕੇ ’ਤੇ ਅਫ਼ਰਾ ਤਫ਼ਰੀ ਦਾ ਮਾਹੌਲ … Continue reading BREAKING: ਜੁਮੇ ਦੀ ਨਮਾਜ਼ ਦੌਰਾਨ ਪਾਕਿਸਤਾਨ ਵਿੱਚ ਭਿਆਨਕ ਧਮਾਕਾ ਕਈਆਂ ਦੀ ਮੌਤ ਦੀ ਖ਼ਬਰ