skip to content

Murder in Punjab : ਘਰ ਦੇ ਬਾਹਰ ਸੌਂ ਰਹੇ ਕਿਸਾਨ ਦਾ ਬੇਰਹਿਮੀ ਨਾਲ ਕਤਲ ; ਗੁਆਂਢੀਆਂ ਨਾਲ ਹੋਇਆ ਸੀ ਝਗੜਾ

Dasuya Farmer Murder : ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਤੋਂ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਥੇਪੜਾ ਵਿੱਚ ਦੇਰ ਰਾਤ 52 ਸਾਲਾ ਕਿਸਾਨ ਗੁਰਮੇਲ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਕਿਸਾਨ ਆਪਣੇ ਘਰ ਦੇ ਵਰਾਂਡੇ ਵਿੱਚ ਇੱਕ ਮੰਜੇ ‘ਤੇ ਸੁੱਤਾ ਪਿਆ ਸੀ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ … Continue reading Murder in Punjab : ਘਰ ਦੇ ਬਾਹਰ ਸੌਂ ਰਹੇ ਕਿਸਾਨ ਦਾ ਬੇਰਹਿਮੀ ਨਾਲ ਕਤਲ ; ਗੁਆਂਢੀਆਂ ਨਾਲ ਹੋਇਆ ਸੀ ਝਗੜਾ