skip to content

ਰੀਲ ਬਣਾਉਣ ਦਾ ਖ਼ਤਰਨਾਕ ਸਟੰਟ: ਮਰੇ ਸੱਪ ਨੂੰ ਮੂੰਹ ਵਿੱਚ ਪਾਇਆ, ਜ਼ਹਿਰ ਨਾਲ ਹਾਲਤ ਗੰਭੀਰ

ਉੱਤਰ ਪ੍ਰਦੇਸ਼ ਨਿਊਜ਼ : ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੀ ਦੌੜ ਇੱਕ ਵਾਰ ਫਿਰ ਖਤਰਨਾਕ ਸਾਬਤ ਹੋਈ ਹੈ। ਬਿਜਨੌਰ ਜ਼ਿਲ੍ਹੇ ਦੇ ਸ਼ਾਦੀਪੁਰ ਪਿੰਡ ਵਿੱਚ 44 ਸਾਲਾ ਮਜ਼ਦੂਰ ਸਲੀਮ ਨੇ ਰੀਲ ਬਣਾਉਣ ਲਈ ਇੱਕ ਮਰੇ ਹੋਏ ਜ਼ਹਿਰੀਲੇ ਸੱਪ ਨੂੰ ਆਪਣੇ ਮੂੰਹ ਵਿੱਚ ਰੱਖ ਲਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ। ਜਾਣਕਾਰੀ ਮੁਤਾਬਕ ਸਲੀਮ … Continue reading ਰੀਲ ਬਣਾਉਣ ਦਾ ਖ਼ਤਰਨਾਕ ਸਟੰਟ: ਮਰੇ ਸੱਪ ਨੂੰ ਮੂੰਹ ਵਿੱਚ ਪਾਇਆ, ਜ਼ਹਿਰ ਨਾਲ ਹਾਲਤ ਗੰਭੀਰ