skip to content

ਚੱਕਰਵਾਤ ‘ਅਰਨਬ’ ਦਾ ਲੈਂਡਫਾਲ ; ਆਂਧਰਾ ਪ੍ਰਦੇਸ਼ ‘ਚ ਤੂਫਾਨ ਦੇ ਨਾਲ ਭਾਰੀ ਮੀਂਹ, ਦਰੱਖਤ ਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ

Cyclone Latest News : ਆਂਧਰਾ ਪ੍ਰਦੇਸ਼ ਵਿੱਚ ਹੁਣ ਚੱਕਰਵਾਤ ‘ਅਰਨਬ’ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਇਸ ਭਿਆਨਕ ਚੱਕਰਵਾਤੀ ਤੂਫ਼ਾਨ ਦਾ ਕੇਂਦਰ ਤੱਟ ਦੇ ਬਹੁਤ ਨੇੜੇ ਹੈ ਅਤੇ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਅਗਲੇ ਤਿੰਨ ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਦੇ ਨਾਲ ਹੋਈ ਭਾਰੀ ਬਾਰਿਸ਼ ਕਾਰਨ ਆਂਧਰਾ … Continue reading ਚੱਕਰਵਾਤ ‘ਅਰਨਬ’ ਦਾ ਲੈਂਡਫਾਲ ; ਆਂਧਰਾ ਪ੍ਰਦੇਸ਼ ‘ਚ ਤੂਫਾਨ ਦੇ ਨਾਲ ਭਾਰੀ ਮੀਂਹ, ਦਰੱਖਤ ਤੇ ਬਿਜਲੀ ਦੀਆਂ ਤਾਰਾਂ ਟੁੱਟੀਆਂ