Cyber Fraud : ਸਾਈਬਰ ਠੱਗਾਂ ਨੇ ਇੱਕ ਪਰਿਵਾਰ ਨਾਲ ਵੱਡੀ ਠੱਗੀ ਕਰ ਦਿੱਤੀ। ਕੁੜੀ ਦੇ ਵਿਆਹ ਲਈ ਬੈਂਕ ‘ਚ ਰੱਖੇ 9.30 ਲੱਖ ਰੁਪਏ ਠੱਗਾਂ ਨੇ ਉਡਾ ਲਏ, ਇਸਦੇ ਨਾਲ ਹੀ ਕ੍ਰੈਡਿਟ ਕਾਰਡ ਤੋਂ ਵੀ 5 ਲੱਖ ਰੁਪਏ ਦੀ ਠੱਗੀ ਕੀਤੀ ਗਈ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸਾਈਬਰ ਸੈੱਲ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਡਿਜੀਟਲ ਸੁਰੱਖਿਆ ਲਈ ਵੱਡਾ ਚੇਤਾਵਨੀ ਸੰਕੇਤ ਹੈ।
मेष: दिन शुभ रहेगा...