Friend Request ਭੇਜ਼ ਮਾਰੀ ਠੱਗੀ : ਅਧਿਆਪਕਾ ਨੂੰ ਲੱਗਾ ਕਰੋੜਾਂ ਰੁਪਏ ਦਾ ਚੂਨਾ
Kanpur news: ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਸਾਈਬਰ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਰਿਟਾਇਰਡ ਮਹਿਲਾ ਅਧਿਆਪਿਕਾ ਐਲੀਸਨ ਵੀਮਜ਼ ਨੂੰ 1.57 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ। ਠੱਗਾਂ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਨਾਮ ‘ਤੇ ਫਰਜ਼ੀ ਆਈਡੀ ਬਣਾਈ ਅਤੇ ਪੀੜਤਾ ਨਾਲ ਸੰਪਰਕ ਕੀਤਾ। ਹੁਣ ਤੱਕ ਪੁਲਿਸ … Continue reading Friend Request ਭੇਜ਼ ਮਾਰੀ ਠੱਗੀ : ਅਧਿਆਪਕਾ ਨੂੰ ਲੱਗਾ ਕਰੋੜਾਂ ਰੁਪਏ ਦਾ ਚੂਨਾ
Copy and paste this URL into your WordPress site to embed
Copy and paste this code into your site to embed