skip to content

CUET-UG 2026: ਤਕਨੀਕੀ ਖਰਾਬੀ ਨਾਲ ਪ੍ਰੀਖਿਆ ਵਿੱਚ ਦੇਰੀ, NTA ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ ਨਿਊਜ਼ : ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET-UG 2026) ਦੌਰਾਨ ਸ਼ੁੱਕਰਵਾਰ ਨੂੰ ਕਈ ਪ੍ਰੀਖਿਆ ਕੇਂਦਰਾਂ ‘ਤੇ ਤਕਨੀਕੀ ਖਰਾਬੀ ਕਾਰਨ ਪ੍ਰੀਖਿਆ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੀ। ਇਸ ਨਾਲ ਵਿਦਿਆਰਥੀਆਂ ਨੂੰ ਲੰਬੀ ਉਡੀਕ ਕਰਨੀ ਪਈ ਅਤੇ ਕਈ ਥਾਵਾਂ ‘ਤੇ ਹਾਲਾਤ ਤਣਾਅਪੂਰਨ ਰਹੇ। ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ National Testing Agency ਨੇ ਵਿਦਿਆਰਥੀਆਂ ਅਤੇ ਮਾਪਿਆਂ ਤੋਂ … Continue reading CUET-UG 2026: ਤਕਨੀਕੀ ਖਰਾਬੀ ਨਾਲ ਪ੍ਰੀਖਿਆ ਵਿੱਚ ਦੇਰੀ, NTA ਨੇ ਮੰਗੀ ਮੁਆਫ਼ੀ