skip to content

CUET PG ਨਤੀਜਾ 2026 ਅੱਜ ਜਾਰੀ: ਇੱਥੇ ਦੇਖੋ ਕਿਵੇਂ ਚੈੱਕ ਕਰਨਾ ਹੈ

ਨਵੀਂ ਦਿੱਲੀ ਨਿਊਜ਼ : National Testing Agency (NTA) ਅੱਜ CUET PG ਨਤੀਜਾ 2026 ਜਾਰੀ ਕਰਨ ਜਾ ਰਹੀ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ, ਉਹ ਆਪਣਾ ਨਤੀਜਾ ਅਧਿਕਾਰਤ ਵੈੱਬਸਾਈਟ exams.nta.nic.in/cuet-pg/ ‘ਤੇ ਚੈੱਕ ਕਰ ਸਕਦੇ ਹਨ। ਕਿੱਥੇ ਅਤੇ ਕਿਵੇਂ ਦੇਖਣਾ ਨਤੀਜਾ? ਉਮੀਦਵਾਰਾਂ ਨੂੰ ਆਪਣਾ ਸਕੋਰਕਾਰਡ ਵੇਖਣ ਲਈ ਆਪਣਾ ਐਪਲੀਕੇਸ਼ਨ ਨੰਬਰ ,ਪਾਸਵਰਡ ਤਿਆਰ ਰੱਖਣਾ ਲਾਜ਼ਮੀ … Continue reading CUET PG ਨਤੀਜਾ 2026 ਅੱਜ ਜਾਰੀ: ਇੱਥੇ ਦੇਖੋ ਕਿਵੇਂ ਚੈੱਕ ਕਰਨਾ ਹੈ