skip to content

Jammu Kashmir : ਗੰਦਰਬਬਲ ਜ਼ਿਲ੍ਹੇ ‘ਚ ਸੋਨਮਾਰਗ ਸੁਰੰਗ ਨੇੜੇ CRPF ਵਾਹਨ ਬੇਕਾਬੂ ਹੋ ਕੇ ਪਲਟਿਆ ; 6 ਮੁਲਾਜ਼ਮ ਜ਼ਖਮੀ

ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਸੋਨਮਾਰਗ ਸੁਰੰਗ ਨੇੜੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦਾ ਇੱਕ ਵਾਹਨ ਸੜਕ ਤੋਂ ਫਿਸਲ ਕੇ ਪਲਟ ਗਿਆ। ਇਸ ਘਟਨਾ ਵਿੱਚ ਛੇ ਕਰਮਚਾਰੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿੱਚ ਅਗਲੇਰੀ ਡਾਕਟਰੀ ਇਲਾਜ ਲਈ ਗੁੰਡ ਵਿਖੇ ਸੀਆਰਪੀਐਫ ਕੈਂਪ ਵਿੱਚ ਭੇਜ ਦਿੱਤਾ ਗਿਆ। … Continue reading Jammu Kashmir : ਗੰਦਰਬਬਲ ਜ਼ਿਲ੍ਹੇ ‘ਚ ਸੋਨਮਾਰਗ ਸੁਰੰਗ ਨੇੜੇ CRPF ਵਾਹਨ ਬੇਕਾਬੂ ਹੋ ਕੇ ਪਲਟਿਆ ; 6 ਮੁਲਾਜ਼ਮ ਜ਼ਖਮੀ