BREAKING : ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ CRPF ਕੈਂਪ ‘ਤੇ ਕੀਤਾ ਹਮਲਾ ; 3 ਜਵਾਨ ਜ਼ਖ਼ਮੀ

CRPF Camp Attack News : ਕੁਲਗਾਮ ਜ਼ਿਲ੍ਹੇ ਵਿੱਚ ਮੀਰ ਬਾਜ਼ਾਰ ਨੇੜੇ, ਅਖਰਾਨ ਦੇ ਨੌਪੋਰਾ ਵਿਖੇ ਅੱਤਵਾਦੀਆਂ ਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ (CRPF) ਦੇ ਇੱਕ ਕੈਂਪ ‘ਤੇ ਹਮਲਾ ਕਰ ਦਿੱਤਾ। ਖ਼ਬਰਾਂ ਮੁਤਾਬਕ, ਇਸ ਹਮਲੇ ਵਿੱਚ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਹਨ। ਰਿਪੋਰਟਾਂ ਅਨੁਸਾਰ, ਬੁੱਧਵਾਰ ਦੁਪਹਿਰ ਕਰੀਬ 2:15 ਵਜੇ ਹਮਲਾਵਰ ਇੱਕ ਮੋਟਰਸਾਈਕਲ ‘ਤੇ ਸਵਾਰ … Continue reading BREAKING : ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨੇ CRPF ਕੈਂਪ ‘ਤੇ ਕੀਤਾ ਹਮਲਾ ; 3 ਜਵਾਨ ਜ਼ਖ਼ਮੀ