skip to content

ਗ੍ਰੇਟਰ ਨੋਇਡਾ ਮਾਲ ਵਿੱਚ ਅਕਸ਼ੈ ਕੁਮਾਰ ਦੀ ਝਲਕ ਲਈ ਭਗਦੜ: ਐਸਕੇਲੇਟਰ ਰੇਲਿੰਗਾਂ ‘ਤੇ ਚੜ੍ਹੇ ਫੈਨਜ਼

ਮਨੋਰੰਜਨ ਨਿਊਜ਼ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Akshay Kumar ਦੀ ਇੱਕ ਝਲਕ ਪਾਉਣ ਲਈ ਗ੍ਰੇਟਰ ਨੋਇਡਾ ਦੇ ਇੱਕ ਮਾਲ ਵਿੱਚ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਭਗਦੜ ਵਰਗੀ ਸਥਿਤੀ ਬਣ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੀ ਆਉਣ ਵਾਲੀ ਫਿਲਮ “ਭੂਤ ਬੰਗਲਾ” ਦੇ ਪ੍ਰਮੋਸ਼ਨ ਲਈ ਮਾਲ ਪਹੁੰਚੇ ਸਨ। ਫਿਲਮ ਪ੍ਰਮੋਸ਼ਨ ਦੌਰਾਨ ਹਾਈ … Continue reading ਗ੍ਰੇਟਰ ਨੋਇਡਾ ਮਾਲ ਵਿੱਚ ਅਕਸ਼ੈ ਕੁਮਾਰ ਦੀ ਝਲਕ ਲਈ ਭਗਦੜ: ਐਸਕੇਲੇਟਰ ਰੇਲਿੰਗਾਂ ‘ਤੇ ਚੜ੍ਹੇ ਫੈਨਜ਼