skip to content

ਕੋਰਟ ਦੀ ਕੜੀ ਟਿੱਪਣੀ ਤੋਂ ਬਾਅਦ NCERT ਦਾ ਯੂ-ਟਰਨ, ਅਧਿਆਇ ਦੁਬਾਰਾ ਲਿਖਣ ਦਾ ਐਲਾਨ..

ਨਵੀਂ ਦਿੱਲੀ: 8ਵੀਂ ਜਮਾਤ ਦੀ NCERT ਦੀ ਨਵੀਂ ਕਿਤਾਬ ਵਿੱਚ ਇੱਕ ਅਧਿਆਇ ਛਪਿਆ ਸੀ, ਜਿਸ ਵਿੱਚ ਨਿਆਂਪਾਲਿਕਾ (ਜੁਡੀਸ਼ਰੀ) ਵਿੱਚ ਭ੍ਰਿਸ਼ਟਾਚਾਰ ਬਾਰੇ ਗੱਲ ਕੀਤੀ ਗਈ ਸੀ। ਇਸ ਵਿੱਚ ਅਦਾਲਤਾਂ ਦੇ ਕੰਮਕਾਜ, ਲੰਬਿਤ ਮਾਮਲਿਆਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਨੂੰ ਨਕਾਰਾਤਮਕ ਢੰਗ ਨਾਲ ਦਰਸਾਇਆ ਗਿਆ ਸੀ। ਸੁਪਰੀਮ ਕੋਰਟ ਨੂੰ ਲੱਗਾ ਕਿ ਇਹ ਸਮੱਗਰੀ ਬੱਚਿਆਂ ਦੇ ਮਨ ਵਿੱਚ … Continue reading ਕੋਰਟ ਦੀ ਕੜੀ ਟਿੱਪਣੀ ਤੋਂ ਬਾਅਦ NCERT ਦਾ ਯੂ-ਟਰਨ, ਅਧਿਆਇ ਦੁਬਾਰਾ ਲਿਖਣ ਦਾ ਐਲਾਨ..