skip to content

ਕੋਰਟ ਨੇ ਅੱਲੂ ਅਰਜੁਨ ਦੇ ਨਾਮ ਤੇ ਚਿਹਰੇ ਦੀ ਗਲਤ ਵਰਤੋਂ ‘ਤੇ ਲਗਾਈ ਪੂਰੀ ਰੋਕ

ਨਵੀਂ ਦਿੱਲੀ (ਦੈਨਿਕ ਸਵੇਰਾ): ਤੇਲਗੂ ਫ਼ਿਲਮ ਅਦਾਕਾਰ ਅੱਲੂ ਅਰਜੁਨ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਕਈ ਕੰਪਨੀਆਂ ਅਤੇ ਆਨਲਾਈਨ ਪਲੇਟਫਾਰਮਾਂ ਨੂੰ ਉਨ੍ਹਾਂ ਦੇ ਨਾਮ, ਚਿਹਰੇ, ਆਵਾਜ਼ ਜਾਂ ਪਹਿਚਾਣ ਨਾਲ ਜੁੜੀ ਕੋਈ ਵੀ ਚੀਜ਼ ਬਿਨਾਂ ਇਜਾਜ਼ਤ ਵਰਤਣ ਤੋਂ ਰੋਕ ਦਿੱਤਾ ਹੈ। ਇਹ ਫ਼ੈਸਲਾ ਏਆਈ ਅਤੇ ਡੀਪਫੇਕ ਤਕਨਾਲੋਜੀ ਦੇ ਗਲਤ ਵਰਤੋਂ ਨੂੰ ਧਿਆਨ … Continue reading ਕੋਰਟ ਨੇ ਅੱਲੂ ਅਰਜੁਨ ਦੇ ਨਾਮ ਤੇ ਚਿਹਰੇ ਦੀ ਗਲਤ ਵਰਤੋਂ ‘ਤੇ ਲਗਾਈ ਪੂਰੀ ਰੋਕ