skip to content

ਧੁਰੰਧਰ 2’ ‘ਤੇ ਵਿਵਾਦ ਭੜਕਿਆ: ਜੰਮੂ ਵਿੱਚ ਰਿਲੀਜ਼ ਖ਼ਿਲਾਫ਼ ਵਿਰੋਧ, ਪ੍ਰਸ਼ਾਸਨ ਨੂੰ ਮੰਗ ਪੱਤਰ

ਜੰਮੂ-ਕਸ਼ਮੀਰ ਵਿੱਚ ਫਿਲਮ “ਧੁਰੰਧਰ 2” ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਫਿਲਮ ਦੇ ਕੁਝ ਦ੍ਰਿਸ਼ਾਂ ‘ਤੇ ਇਤਰਾਜ਼ ਜਤਾਉਂਦਿਆਂ ਸਿੱਖ ਭਾਈਚਾਰੇ ਨੇ ਕੜਾ ਵਿਰੋਧ ਦਰਜ ਕਰਵਾਇਆ ਹੈ, ਜਿਸ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਇਸ ਮਾਮਲੇ ਵਿੱਚ District Gurdwara Parbandhak Committee (ਡੀਜੀਪੀਸੀ) ਵੱਲੋਂ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਗਈ। ਕਮੇਟੀ … Continue reading ਧੁਰੰਧਰ 2’ ‘ਤੇ ਵਿਵਾਦ ਭੜਕਿਆ: ਜੰਮੂ ਵਿੱਚ ਰਿਲੀਜ਼ ਖ਼ਿਲਾਫ਼ ਵਿਰੋਧ, ਪ੍ਰਸ਼ਾਸਨ ਨੂੰ ਮੰਗ ਪੱਤਰ