skip to content

ਚੰਡੀਗੜ੍ਹ ਦੇ ਨਿੱਜੀ ਹਸਪਤਾਲ ‘ਤੇ ਵਿਵਾਦ: ਮਹਿਲਾ ਡਾਕਟਰ ਨੇ ਪਹਿਲੇ ਹੀ ਦਿਨ ਨੌਕਰੀ ਛੱਡੀ

Chandigarh ਵਿੱਚ ਇੱਕ ਨਿੱਜੀ ਹਸਪਤਾਲ ਨਾਲ ਜੁੜਿਆ ਇੱਕ ਮਾਮਲਾ ਉਸ ਵੇਲੇ ਚਰਚਾ ਵਿੱਚ ਆ ਗਿਆ ਜਦੋਂ ਡਾ. ਪ੍ਰਭਲੀਨ ਕੌਰ ਨਾਮ ਦੀ ਮਹਿਲਾ ਡਾਕਟਰ ਨੇ ਆਪਣੀ ਨੌਕਰੀ ਦੇ ਪਹਿਲੇ ਹੀ ਦਿਨ ਅਸਤੀਫਾ ਦੇ ਦਿੱਤਾ। ਉਸਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਸੁਰਖੀਆਂ ਵਿੱਚ ਆ ਗਿਆ। ਡਾਕਟਰ ਦੇ ਦੋਸ਼ ਡਾ. … Continue reading ਚੰਡੀਗੜ੍ਹ ਦੇ ਨਿੱਜੀ ਹਸਪਤਾਲ ‘ਤੇ ਵਿਵਾਦ: ਮਹਿਲਾ ਡਾਕਟਰ ਨੇ ਪਹਿਲੇ ਹੀ ਦਿਨ ਨੌਕਰੀ ਛੱਡੀ