ਹਰਿਆਣਾ ਕਾਂਗਰਸ ਕਾਰਜਕਾਰੀ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਹਰਿਆਣਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁਰਜਰ ਨੇ ਅਸਤੀਫ਼ਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਨੂੰ ਭੇਜ ਦਿੱਤਾ ਹੈ। ਇਸ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਿੱਤੀ। ਗੁਰਜਰ ਨਾਰਾਇਣਗੜ੍ਹ ਦੇ ਵਿਧਾਇਕ ਸ਼ੈਲੀ ਚੌਧਰੀ ਦੇ ਪਤੀ ਹਨ। ਸ਼ੈਲੀ ਚੌਧਰੀ ਉੱਤੇ ਕਰਾਸ ਵੋਟਿੰਗ ਦੇ ਦੋਸ਼ ਲੱਗ ਰਹੇ ਹਨ। ਰਾਮ ਕਿਸ਼ਨ ਗੁਰਜਰ ਦਾ ਕਹਿਣਾ … Continue reading ਹਰਿਆਣਾ ਕਾਂਗਰਸ ਕਾਰਜਕਾਰੀ ਪ੍ਰਧਾਨ ਨੇ ਦਿੱਤਾ ਅਸਤੀਫ਼ਾ
Copy and paste this URL into your WordPress site to embed
Copy and paste this code into your site to embed