Site icon Dainik Savera Punjab

ਹਰਿਆਣਾ ਕਾਂਗਰਸ ਕਾਰਜਕਾਰੀ ਪ੍ਰਧਾਨ ਨੇ ਦਿੱਤਾ ਅਸਤੀਫ਼ਾ

Haryana Congress working president Ram Kishan Gurjar resigns

Haryana Congress working president Ram Kishan Gurjar resigns

ਹਰਿਆਣਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁਰਜਰ ਨੇ ਅਸਤੀਫ਼ਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਨੂੰ ਭੇਜ ਦਿੱਤਾ ਹੈ। ਇਸ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਿੱਤੀ।

ਗੁਰਜਰ ਨਾਰਾਇਣਗੜ੍ਹ ਦੇ ਵਿਧਾਇਕ ਸ਼ੈਲੀ ਚੌਧਰੀ ਦੇ ਪਤੀ ਹਨ। ਸ਼ੈਲੀ ਚੌਧਰੀ ਉੱਤੇ ਕਰਾਸ ਵੋਟਿੰਗ ਦੇ ਦੋਸ਼ ਲੱਗ ਰਹੇ ਹਨ। ਰਾਮ ਕਿਸ਼ਨ ਗੁਰਜਰ ਦਾ ਕਹਿਣਾ ਹੈ ਕਿ ਪਤਨੀ ਨੂੰ ਬਦਨਾਮ ਕੀਤਾ ਜਾਣ ਦੇ ਕਾਰਨ ਉਹ ਦੁਖੀ ਹੋ ਕੇ ਪਾਰਟੀ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।

Exit mobile version