skip to content

ਮੋਗਾ ’ਚ ਚੋਣ ਤੋਂ ਪਹਿਲਾਂ ਹੜਕੰਪ—ਕਾਂਗਰਸ ਮੈਂਬਰ ਅਮਨਦੀਪ ਸਾਂਘਾ ਗਨ ਪੌਇੰਟ ’ਤੇ ਅਗਵਾ

ਪੰਜਾਬ ਡੈਸਕ (ਦੈਨਿਕ ਸਵੇਰਾ): ਮੋਗਾ ਵਿੱਚ ਬਲਾਕ ਕਮੇਟੀ ਚੇਅਰਮੈਨ ਦੀ ਚੋਣ ਤੋਂ ਠੀਕ ਪਹਿਲਾਂ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਬਲਾਕ ਕਮੇਟੀ ਮੈਂਬਰ ਅਮਨਦੀਪ ਸਾਂਘਾ ਨੂੰ ਅਣਪਛਾਤੇ ਕਾਰ ਸਵਾਰ ਲੋਕਾਂ ਨੇ ਗਨ ਪੌਇੰਟ ’ਤੇ ਅਗਵਾ ਕਰ ਲਿਆ। ਇਸ ਘਟਨਾ ਤੋਂ ਬਾਅਦ ਕਾਂਗਰਸ ਆਗੂ ਅਤੇ ਵਰਕਰ ਗੁੱਸੇ ਵਿੱਚ ਆ ਗਏ ਅਤੇ ਸਦਰ ਥਾਣੇ … Continue reading ਮੋਗਾ ’ਚ ਚੋਣ ਤੋਂ ਪਹਿਲਾਂ ਹੜਕੰਪ—ਕਾਂਗਰਸ ਮੈਂਬਰ ਅਮਨਦੀਪ ਸਾਂਘਾ ਗਨ ਪੌਇੰਟ ’ਤੇ ਅਗਵਾ