skip to content

ਵਿਜੇ ਦੇਵਰਕੋਂਡਾ, ਕਾਜਲ ਅਗਰਵਾਲ ਅਤੇ ਹੋਰ ਕਈ ਫਿਲਮੀ ਹਸਤੀਆਂ ਨੇ ਟੀਵੀਕੇ ਦੀ ਲੀਡ ਦੇ ਮੱਦੇਨਜ਼ਰ ਵਿਜੇ ਨੂੰ ਵਧਾਈਆਂ ਦਿੱਤੀਆਂ

ਨਵੀਂ ਦਿੱਲੀ (ਦੈਨਿਕ ਸਵੇਰਾ): ਦੱਖਣੀ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਜਿਵੇਂ ਕੀ ਵਿਜੇ ਦੇਵਰਕੋਂਡਾ, ਸ਼ਿਵਕਾਰਤਿਕੇਯਨ, ਕਾਜਲ ਅਗਰਵਾਲ ਅਤੇ ਹੋਰਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਵਿਜੇ ਅਤੇ ਉਸਦੀ ਪਾਰਟੀ ਟੀਵੀਕੇ ਨੂੰ ਮਿਲ ਰਹੀ ਵੱਡੀ ਲੀਡ ‘ਤੇ ਵਧਾਈ ਦਿੱਤੀ ਹੈ। ਗਿਣਤੀ ਦੇ ਰੁਝਾਨਾਂ ਮੁਤਾਬਕ, ਟੀਵੀਕੇ 99 ਹਲਕਿਆਂ ਵਿੱਚ ਅੱਗੇ ਹੈ ਅਤੇ 234 ਸੀਟਾਂ ਵਿੱਚੋਂ 10 ਜਿੱਤ … Continue reading ਵਿਜੇ ਦੇਵਰਕੋਂਡਾ, ਕਾਜਲ ਅਗਰਵਾਲ ਅਤੇ ਹੋਰ ਕਈ ਫਿਲਮੀ ਹਸਤੀਆਂ ਨੇ ਟੀਵੀਕੇ ਦੀ ਲੀਡ ਦੇ ਮੱਦੇਨਜ਼ਰ ਵਿਜੇ ਨੂੰ ਵਧਾਈਆਂ ਦਿੱਤੀਆਂ