skip to content

Congo Military Plane Crash : ਕਾਂਗੋ ‘ਚ ਵੱਡਾ ਹਵਾਈ ਹਾਦਸਾ ; ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਮੌਤ

Congo Military Plane Crash : ਸ਼ਨੀਵਾਰ ਸਵੇਰੇ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ ਵਿੱਚ ਇੱਕ ਵੱਡਾ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਫੌਜ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਕਾਂਗੋ ਦੀ ਫੌਜ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ ਫੌਜੀ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ ਮੁਤੋਂਬੋ ਕਾਤਾਲਾਈ ਤਿਏਂਦੇ ਅਤੇ ਹਥਿਆਰਬੰਦ … Continue reading Congo Military Plane Crash : ਕਾਂਗੋ ‘ਚ ਵੱਡਾ ਹਵਾਈ ਹਾਦਸਾ ; ਦੋ ਲੈਫਟੀਨੈਂਟ ਜਨਰਲਾਂ ਸਮੇਤ 14 ਲੋਕਾਂ ਦੀ ਮੌਤ