skip to content

Commonwealth Games 2026 : ਜਾਦੂਮਣੀ ਨੇ ਰਾਊਂਡ ਆਫ਼-16 ‘ਚ ਬਣਾਈ ਥਾਂ ; ਵਿਰੋਧੀ ਨੂੰ 5-0 ਨਾਲ ਹਰਾਇਆ

Commonwealth Games 2026 : ਭਾਰਤੀ ਮੁੱਕੇਬਾਜ਼ ਜਾਦੂਮਣੀ ਸਿੰਘ ਮੈਂਡੇਂਗਬਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੀ ਰਾਸ਼ਟਰਮੰਡਲ ਖੇਡਾਂ (CWG) 2026 ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਾਦੂਮਣੀ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਰਾਊਂਡ ਆਫ਼ 32 ਮੁਕਾਬਲੇ ਵਿੱਚ ਸਕਾਟਲੈਂਡ ਦੇ ਐਰੋਨ ਕਲੇਨ ਨੂੰ 5-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਗਲਾਸਗੋ ਦੇ ਐਸਈਸੀ ਹਾਲ ਵਿੱਚ ਹੋਏ ਮੈਚ … Continue reading Commonwealth Games 2026 : ਜਾਦੂਮਣੀ ਨੇ ਰਾਊਂਡ ਆਫ਼-16 ‘ਚ ਬਣਾਈ ਥਾਂ ; ਵਿਰੋਧੀ ਨੂੰ 5-0 ਨਾਲ ਹਰਾਇਆ