skip to content

Last Updated: June 7, 2026

Dainik Savera Times Logo

Gurdwara News : ਵੱਡਾ ਘੱਲੂਘਾਰਾ ਸਾਹਿਬ ਸਮਾਗਮ ਲਈ ਕਮੇਟੀ ਵੱਲੋਂ ਮਤਾ ਪਾਸ

1 year पहले

Gurdwara News : ਵੱਡਾ ਘੱਲੂਘਾਰਾ ਸਾਹਿਬ ਸਮਾਗਮ ਲਈ ਕਮੇਟੀ ਵੱਲੋਂ ਮਤਾ ਪਾਸ

Gurdwara News : ਮਹਿਲ ਕਲਾਂ ਦੇ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਲਈ ਕਮੇਟੀ ਵੱਲੋਂ ਅਹਿਮ ਮਤਾ ਪਾਸ ਕੀਤਾ ਗਿਆ ਹੈ। ਇਸ ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ, ਪ੍ਰਬੰਧਾਂ ਅਤੇ ਸੇਵਾਦਾਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਵੀ ਚਰਚਾ ਕੀਤੀ ਗਈ। ਕਮੇਟੀ ਨੇ ਸੰਗਤ ਨੂੰ ਵੱਡੀ ਗਿਣਤੀ ‘ਚ ਹਾਜ਼ਰੀ ਦੇਣ ਦੀ ਅਪੀਲ ਕੀਤੀ।

खबरें और भी हैं...

Copyright © 2026 Dainik Savera Times. All rights reserved.