skip to content

ਪ੍ਰਨੀਤ ਮੋਰੇ ਤੋਂ ਬਾਅਦ ਕਾਮੇਡੀਅਨ ਮਧੁਰ ਵਿਰਲੀ ਦੇ ਬਲਾਤਕਾਰ ਜੋਕ ‘ਤੇ ਬਵਾਲ

ਆਈਆਈਟੀ ਗ੍ਰੈਜੂਏਟ ਤੋਂ ਕਾਮੇਡੀਅਨ ਬਣੇ Madhur Virli ਇੱਕ ਪੁਰਾਣੇ ਸਟੈਂਡ-ਅੱਪ ਕਲਿੱਪ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਉਹ ਬਲਾਤਕਾਰ ਵਰਗੇ ਸੰਵੇਦਨਸ਼ੀਲ ਵਿਸ਼ੇ ‘ਤੇ ਟਿੱਪਣੀ ਕਰਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਲੋਕਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਵਿਵਾਦ ਵਧਣ ਮਗਰੋਂ ਮਧੁਰ ਵਿਰਲੀ ਨੇ ਜਨਤਕ … Continue reading ਪ੍ਰਨੀਤ ਮੋਰੇ ਤੋਂ ਬਾਅਦ ਕਾਮੇਡੀਅਨ ਮਧੁਰ ਵਿਰਲੀ ਦੇ ਬਲਾਤਕਾਰ ਜੋਕ ‘ਤੇ ਬਵਾਲ