skip to content

Indian Ocean Security: ਹਿੰਦ ਮਹਾਸਾਗਰ ਦੀ ਸੁਰੱਖਿਆ ’ਤੇ ਭਾਰਤ ਦਾ ਜ਼ੋਰ, ਕੋਲੰਬੋ ਸੰਮੇਲਨ ’ਚ 2026-27 ਲਈ ਰੋਡਮੈਪ ਤਿਆਰ

Indian Ocean Security: ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ, ਅੱਤਵਾਦ ਅਤੇ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਭਾਰਤ ਨੇ ਗੁਆਂਢੀ ਦੇਸ਼ਾਂ ਨਾਲ ਸਾਂਝ ਵਧਾਉਣ ‘ਤੇ ਜ਼ੋਰ ਦਿੱਤਾ ਹੈ। ਮਾਲਦੀਵ ਵਿੱਚ ਹੋਈ ਕੋਲੰਬੋ ਸਕਿਓਰਿਟੀ ਕਨਕਲੇਵ (CSC) ਦੀ ਅੱਠਵੀਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਬੈਠਕ ਦੌਰਾਨ ਮੈਂਬਰ ਦੇਸ਼ਾਂ ਨੇ 2026-27 ਲਈ ਸਹਿਯੋਗ ਦਾ ਨਵਾਂ ਰੋਡਮੈਪ ਅਪਣਾਇਆ। ਇਸ ਬੈਠਕ … Continue reading Indian Ocean Security: ਹਿੰਦ ਮਹਾਸਾਗਰ ਦੀ ਸੁਰੱਖਿਆ ’ਤੇ ਭਾਰਤ ਦਾ ਜ਼ੋਰ, ਕੋਲੰਬੋ ਸੰਮੇਲਨ ’ਚ 2026-27 ਲਈ ਰੋਡਮੈਪ ਤਿਆਰ