skip to content

ਪੇਰੂ ਬਾਰਡਰ ਨੇੜੇ ਉਡਾਣ ਭਰਨ ਤੋਂ ਬਾਅਦ ਕੋਲੰਬੀਆ ਦਾ ਮਿਲਟਰੀ ਜਹਾਜ਼ ਕਰੈਸ਼ ; 66 ਲੋਕਾਂ ਦੀ ਮੌਤ ਦੀ ਪੁਸ਼ਟੀ

Colombian Military Plane Crash : ਸੋਮਵਾਰ ਨੂੰ ਕੋਲੰਬੀਆ ਦੇ ਦੱਖਣੀ ਐਮਾਜ਼ਾਨ ਖੇਤਰ ਵਿੱਚ ਇੱਕ ਫੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ 125 ਲੋਕਾਂ ਵਿੱਚੋਂ ਘੱਟੋ-ਘੱਟ 66 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਕੋਲੰਬੀਆ ਦੀ ਹਵਾਈ ਸੈਨਾ ਦੇ ਹਾਲੀਆ ਇਤਿਹਾਸ ਵਿੱਚ ਸਭ ਤੋਂ ਘਾਤਕ ਹਾਦਸਿਆਂ ਵਿੱਚੋਂ ਇੱਕ ਹੈ। ਹਾਦਸੇ ਵਾਲੀ ਥਾਂ ਦੇ … Continue reading ਪੇਰੂ ਬਾਰਡਰ ਨੇੜੇ ਉਡਾਣ ਭਰਨ ਤੋਂ ਬਾਅਦ ਕੋਲੰਬੀਆ ਦਾ ਮਿਲਟਰੀ ਜਹਾਜ਼ ਕਰੈਸ਼ ; 66 ਲੋਕਾਂ ਦੀ ਮੌਤ ਦੀ ਪੁਸ਼ਟੀ