skip to content

BREAKING : ਕੋਲੰਬੀਆ ‘ਚ ਵੱਡਾ ਹਾਦਸਾ : ਸੋਨੇ ਦੀ ਖਾਨ ਢਹਿਣ ਕਾਰਨ 14 ਲੋਕਾਂ ਦੀ ਦਰਦਨਾਕ ਮੌਤ, ਕਈ ਜ਼ਖ਼ਮੀ

Colombia Gold Mine Accident : ਕੋਲੰਬੀਆ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਨਾਰੀਨੋ (Nariño) ਸੂਬੇ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਸੋਨੇ ਦੀ ਇੱਕ ਗੈਰ-ਕਾਨੂੰਨੀ, ਖੁੱਲ੍ਹੀ ਖਾਨ (open-pit mine) ਢਹਿ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 14 ਮਜ਼ਦੂਰਾਂ ਦੀ ਮੌਤ ਹੋ ਗਈ। ਨਾਰੀਨੋ ਪ੍ਰਸ਼ਾਸਨ ਨੇ ਦੱਸਿਆ ਕਿ ਸੋਮਵਾਰ ਨੂੰ ‘ਸਾਂਤਾ ਬਾਰਬਰਾ ਡੇ ਇਸਕੁਆਂਡੇ’ … Continue reading BREAKING : ਕੋਲੰਬੀਆ ‘ਚ ਵੱਡਾ ਹਾਦਸਾ : ਸੋਨੇ ਦੀ ਖਾਨ ਢਹਿਣ ਕਾਰਨ 14 ਲੋਕਾਂ ਦੀ ਦਰਦਨਾਕ ਮੌਤ, ਕਈ ਜ਼ਖ਼ਮੀ