skip to content

Dainik Savera Times Logo

Punjab weather update : ਠੰਡ ਦਾ ਪ੍ਰਕੋਪ ਲਗਾਤਾਰ ਜਾਰੀ,ਪੰਜਾਬ ਭਰ ‘ਚ ਪੈ ਰਹੀ ਸੰਘਣੀ ਧੁੰਦ,Comment ਕਰ ਦੱਸੋ ਆਪਣੇ ਇਲਾਕੇ ਦਾ ਹਾਲ

1 year पहले

Punjab weather update : ਠੰਡ ਦਾ ਪ੍ਰਕੋਪ ਲਗਾਤਾਰ ਜਾਰੀ,ਪੰਜਾਬ ਭਰ ‘ਚ ਪੈ ਰਹੀ ਸੰਘਣੀ ਧੁੰਦ,Comment ਕਰ ਦੱਸੋ ਆਪਣੇ ਇਲਾਕੇ ਦਾ ਹਾਲ

Punjab weather update : ਪੰਜਾਬ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਸੰਘਣੀ ਧੁੰਦ ਨੇ ਸਾਰੇ ਸੂਬੇ ਨੂੰ ਘੇਰ ਲਿਆ ਹੈ। ਵਿਜ਼ੀਬਿਲਟੀ ਕਾਫੀ ਘੱਟ ਹੋ ਗਈ ਹੈ ਜਿਸ ਕਾਰਨ ਯਾਤਰਾ ਅਤੇ ਦਿਨਚਰਿਆ ਪ੍ਰਭਾਵਿਤ ਹੋ ਰਹੀ ਹੈ। ਲੋਕ ਸੜਕਾਂ ’ਤੇ ਅਤੇ ਆਪਣੇ ਘਰਾਂ ’ਚ ਅੱਗ ਜਲਾਕੇ ਠੰਡ ਨਾਲ ਲੜ ਰਹੇ ਹਨ। ਤੁਸੀਂ ਵੀ Comment ਕਰਕੇ ਆਪਣੇ ਇਲਾਕੇ ਦਾ ਹਾਲ ਸਾਂਝਾ ਕਰੋ।

खबरें और भी हैं...

Copyright © 2026 Dainik Savera Times. All rights reserved.