skip to content

ਅਯੁੱਧਿਆ ਵਿਵਾਦ ‘ਤੇ CM ਯੋਗੀ ਆਦਿੱਤਿਆਨਾਥ ਦਾ ਸਖ਼ਤ ਰੁੱਖ਼ : “ਸੱਚ ਨੂੰ ਝੂਠ ਤੋਂ ਵੱਖ ਕਰਾਂਗੇ”

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਯੁੱਧਿਆ ਵਿਵਾਦ ਅਤੇ ਰਾਮ ਜਨਮ ਭੂਮੀ ਟਰੱਸਟ ਨਾਲ ਜੁੜੇ ਦਾਨ ਮਾਮਲੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। ਦੇਵਰੀਆ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਸਮਾਰੋਹ ਦੌਰਾਨ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ “ਸੱਚ ਨੂੰ ਝੂਠ ਤੋਂ ਵੱਖ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਨਤੀਜੇ ਭੁਗਤਣੇ ਪੈਣਗੇ।” ਉਨ੍ਹਾਂ ਨੇ … Continue reading ਅਯੁੱਧਿਆ ਵਿਵਾਦ ‘ਤੇ CM ਯੋਗੀ ਆਦਿੱਤਿਆਨਾਥ ਦਾ ਸਖ਼ਤ ਰੁੱਖ਼ : “ਸੱਚ ਨੂੰ ਝੂਠ ਤੋਂ ਵੱਖ ਕਰਾਂਗੇ”