Punjab news
Punjab news

Bhagwant Mann Latest News:ਲਗਾਤਾਰ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰ ਰਹੇ ਗਾਇਕ Mankirt Aulakh ਨਾਲ Punjab ਦੇ ਮੁੱਖ ਮੰਤਰੀ CM Bhagwant Mann ਨੇ ਵੀਡੀਓ ਕਾਲ ਰਾਹੀਂ ਗੱਲ ਕੀਤੀ। CM Mann ਨੇ ਗਾਇਕ ਦੀ ਮਿਹਨਤ ਅਤੇ ਹਮਦਰਦੀ ਦੀ ਤਾਰੀਫ਼ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਅਤੇ ਲੋਕ ਮਿਲ ਕੇ ਹੜ੍ਹ ਪੀੜਤਾਂ ਦੀ ਜਲਦ ਤੋਂ ਜਲਦ ਮਦਦ ਕਰਵਾਈ ਜਾਵੇ। ਇਹ ਗੱਲਬਾਤ ਲੋਕਾਂ ਵਿੱਚ ਇੱਕ ਪ੍ਰੇਰਣਾ ਬਣੀ ਹੋਈ ਹੈ ਕਿ ਹਰੇਕ ਵਿਅਕਤੀ ਆਪਣਾ ਯੋਗਦਾਨ ਦੇ ਸਕਦਾ ਹੈ।