skip to content

CM ਮਾਨ ਨੇ ਹੋਲੀ ‘ਤੇ ਦਿੱਤਾ ਖ਼ਾਸ ਸੁਨੇਹਾ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਅਤੇ ਦੇਸ਼ ਦੇ ਹਰ ਨਿਵਾਸੀ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਰਮਾਤਮਾ ਕਰੇ ਇਹ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ, ਪਿਆਰ ਅਤੇ ਨਵੇਂ ਰੰਗ ਭਰ ਦੇਵੇ। ਉਨ੍ਹਾਂ ਅਪੀਲ ਕੀਤੀ ਕਿ ਹੋਲੀ ਨੂੰ ਸਭ ਮਿਲਜੁਲ ਕੇ … Continue reading CM ਮਾਨ ਨੇ ਹੋਲੀ ‘ਤੇ ਦਿੱਤਾ ਖ਼ਾਸ ਸੁਨੇਹਾ