Punjab Breaking : ਵਿੱਤ ਮੰਤਰੀ ਸੀਤਾਰਮਨ ਵੱਲੋਂ ਅੱਜ ਕੇਂਦਰੀ ਬਜ਼ਟ 2026 ਪੇਸ਼ ਕੀਤਾ ਗਿਆ। ਇਸ ਤੇ CM ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ – ‘ਇਹ ਬਜ਼ਟ ਪੰਜਾਬ ਦੀਆਂ ਉਮੀਦਾਂ ‘ਤੇ ਖਰ੍ਹਾ ਨਹੀਂ ਉਤਰਿਆ।’
ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ CM ਭਗਵੰਤ ਮਾਨ ਦਾ ਬਿਆਨ pic.twitter.com/E2gCA0zKv3
— AAP Punjab (@AAPPunjab) February 1, 2026


