skip to content

Punjab : CM ਮਾਨ ਦੀ ਅਗਵਾਈ ‘ਚ ਕੈਬਨਿਟ ਨੇ ਦਰਿਆਵਾਂ, ਨਾਲਿਆਂ ਤੇ ਰਿਸਦੇ ਨਾਲਿਆਂ ਦੀ ਸਫਾਈ ਲਈ ਦਿੱਤੀ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਕੈਬਨਿਟ ਨੇ ਇੱਕ ਲੋਕ-ਪੱਖੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਤਹਿਤ, ਜ਼ਮੀਨ ਮਾਲਕਾਂ ਨੂੰ ਆਪਣੇ ਖਰਚੇ ‘ਤੇ ਦਰਿਆਵਾਂ, ਮੌਸਮੀ ਨਾਲਿਆਂ ਦੀ ਸਫਾਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦਾ ਉਦੇਸ਼ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੜ੍ਹਾਂ ਦੀ ਤਿਆਰੀ ਦੇ ਯਤਨਾਂ ਨੂੰ ਤੇਜ਼ ਕਰਨਾ … Continue reading Punjab : CM ਮਾਨ ਦੀ ਅਗਵਾਈ ‘ਚ ਕੈਬਨਿਟ ਨੇ ਦਰਿਆਵਾਂ, ਨਾਲਿਆਂ ਤੇ ਰਿਸਦੇ ਨਾਲਿਆਂ ਦੀ ਸਫਾਈ ਲਈ ਦਿੱਤੀ ਹਰੀ ਝੰਡੀ