Dainik Savera Times Logo

ਬਾਗੋ ਬਾਗ ਹੋਏ ਲੋਕਾਂ ਨੇ ਸੀਐਮ ਭਗਵੰਤ ਮਾਨ ਦੀ ਕੀਤੀ ਪ੍ਰਸ਼ੰਸਾ

4 months पहले

ਬਾਗੋ ਬਾਗ ਹੋਏ ਲੋਕਾਂ ਨੇ ਸੀਐਮ ਭਗਵੰਤ ਮਾਨ ਦੀ ਕੀਤੀ ਪ੍ਰਸ਼ੰਸਾ

ਪੰਜਾਬ ਡੈਸਕ:ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਰਨਾਲਾ ਵਿੱਚ ਲੋਕਾਂ ਨੂੰ ਕਾਫੀ ਵਧੀਆ ਢੰਗ ਨਾਲ ਸੁਵਿਧਾ ਮਿਲ ਰਹੀ ਹੈ। ਜਿਸ ਕਰਕੇ ਰਜਿਸਟਰੇਸ਼ਨ ਦਾ ਕੰਮ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ। ਹੁਣ ਤੱਕ ਬਰਨਾਲਾ ਵਿੱਚ 24 ਹਜਾਰ 856 ਲੋਕਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ ਅਤੇ ਇਹ ਨਿਰੰਤਰ ਜਾਰੀ ਹੈ। ਉਹਨਾਂ ਕਿਹਾ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਲੋਕਾਂ ਨੂੰ ਟੋਕਨ ਦੇ ਕੇ ਰਜਿਸਟਰਰੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ।

VIDEO :Moga ‘ਚ ਫਿਰ ਗੋਲੀਬਾਰੀ, 1 ਦੀ ਮੌਤ

ਇਸ ਸਬੰਧੀ ਆਮ ਲੋਕਾਂ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੀਐਮ ਭਗਵੰਤ ਮਾਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਇਸ ਉਪਰਾਲੇ ਨਾਲ ਗਰੀਬ ਲੋਕ ਆਪਣਾ ਇਲਾਜ ਵਧੀਆ ਢੰਗ ਨਾਲ ਕਰਵਾ ਸਕਣਗੇ। ਉਹਨਾਂ ਕਿਹਾ ਕਿ ਇਹੀ ਨਹੀਂ ਰਜਿਸਟਰੇਸ਼ਨ ਦਾ ਕੰਮ ਵੀ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਵਧੀਆ ਢੰਗ ਨਾਲ ਡੀਲ ਕੀਤਾ ਜਾ ਰਿਹਾ ਹੈ।

read also : PM-SETU ਯੋਜਨਾ ਰਾਹੀਂ 1,000 ITIs ਦਾ ਰੂਪ-ਬਦਲਾ — ₹60,000 ਕਰੋੜ ਦੀ ਨਿਵੇਸ਼ ਯੋਜਨਾ ਸ਼ੁਰੂ

खबरें और भी हैं...

Copyright © 2025 Dainik Savera Times. All rights reserved.