skip to content

Big News : ਪੰਜਾਬ ‘ਚ ਬਿਜਲੀ ਖ਼ਪਤਕਾਰਾਂ ਲਈ ਵੱਡੀ ਰਾਹਤ ; CM ਮਾਨ ਨੇ 518 ਕਰੋੜ ਰੁਪਏ ਦੇ ਬਿੱਲ ਕੀਤੇ ਮਾਫ਼

CM Bhagwant Mann : ਪੰਜਾਬ ਸਰਕਾਰ ਨੇ ਸੂਬੇ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਜਲੀ ਦੇ ਬਕਾਇਆ ਬਿੱਲਾਂ ਦੇ ਭੁਗਤਾਨ ਲਈ ‘ਵਨ-ਟਾਈਮ ਸੈਟਲਮੈਂਟ’ (OTS) ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ, 31 ਮਾਰਚ 2026 ਤੱਕ ਦੇ ਬਿਜਲੀ ਬਿੱਲਾਂ ‘ਤੇ ਲੱਗੇ ਜੁਰਮਾਨੇ ਅਤੇ ਵਿਆਜ ਨੂੰ … Continue reading Big News : ਪੰਜਾਬ ‘ਚ ਬਿਜਲੀ ਖ਼ਪਤਕਾਰਾਂ ਲਈ ਵੱਡੀ ਰਾਹਤ ; CM ਮਾਨ ਨੇ 518 ਕਰੋੜ ਰੁਪਏ ਦੇ ਬਿੱਲ ਕੀਤੇ ਮਾਫ਼