skip to content

Claude AI ਨੂੰ ਠੱਗ ਕੇ 150GB ਡਾਟਾ ਚੋਰੀ—ਮੈਕਸੀਕੋ ’ਚ ਸਭ ਤੋਂ ਵੱਡਾ AI ਸਾਇਬਰ ਹਮਲਾ?

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ): AI ਹੁਣ ਡਿਜ਼ਿਟਲ ਕ੍ਰਾਈਮ ਕਰਨ ਲਈ ਇੱਕ ਵੱਡਾ ਹਥਿਆਰ ਬਣਦਾ ਜਾ ਰਿਹਾ ਹੈ। ਹੈਕਰ AI ਟੂਲਾਂ ਦੀ ਮਦਦ ਨਾਲ ਸਾਇਬਰ ਹਮਲੇ ਹੋਰ ਤੇਜ਼ ਅਤੇ ਖਤਰਨਾਕ ਬਣਾ ਰਹੇ ਹਨ। ਰਿਪੋਰਟਾਂ ਮੁਤਾਬਕ, ਇੱਕ ਹੈਕਰ ਨੇ Anthropic ਦੇ AI ਚੈਟਬਾਟ Claude ਨੂੰ ਠੱਗ ਕੇ ਮੈਕਸੀਕੋ ਦੀਆਂ ਕਈ ਸਰਕਾਰੀ ਏਜੰਸੀਆਂ ਦੇ ਸਿਸਟਮਾਂ ਵਿੱਚ ਘੁਸਪੈਠ ਕੀਤੀ। … Continue reading Claude AI ਨੂੰ ਠੱਗ ਕੇ 150GB ਡਾਟਾ ਚੋਰੀ—ਮੈਕਸੀਕੋ ’ਚ ਸਭ ਤੋਂ ਵੱਡਾ AI ਸਾਇਬਰ ਹਮਲਾ?